Dosanjh Khurd (Jalandhar) - ਪਿੰਡ ਦੁਸਾਂਝ ਖੁਰਦ (ਜਲੰਧਰ) 144409
Labels
Voter List Booth No. 142
ਏ-ਸਟਾਰ ਯੂਥ ਕਲੱਬ
ਸਕੂਲ
ਸੈਟੇਲਾਈਟ ਵਿਊ
ਡਾ. ਅੰਬੇਡਕਰ ਯੂਥ ਵੈਲਫੇਅਰ ਸੁਸਾਇਟੀ
ਪੰਚਾਇਤ
ਪ੍ਰਵਾਸੀ ਭਾਰਤੀ
ਰੋਡ ਮੈਪ
ਵਿਰਾਸਤ
Monday, 17 November 2008
ਮਿਡਲ ਸਕੂਲ ਲਈ ਉੱਦਮ
ਪਿੰਡ ਦੁਸਾਂਝ ਖੁਰਦ ਦੇ ਪ੍ਰਾਇਮਰੀ ਸਕੂਲ ਦੇ ਅਪਗਰੇਡ ਹੋਣ ਉਪੰਰਤ ਮਿਡਲ ਸਕੂਲ ਲਈ ਇਮਾਰਤ ਦੀ ਵੱਡੀ ਲੋੜ ਸੀ। ਇਸ ਇਮਾਰਤ ਲਈ ਕੁੱਝ ਸਰਕਾਰੀ ਰਾਸ਼ੀ ਵੀ ਖਰਚ ਹੋਈ ਹੈ ਪਰ ਇਸ 'ਚ ਪ੍ਰਵਾਸੀ ਭਾਰਤੀਆਂ ਦਾ ਵੀ ਵੱਡਾ ਯੋਗਦਾਨ ਹੈ। ਇਸ ਯੋਗਦਾਨ ਲਈ ਪ੍ਰਵਾਸੀ ਭਾਰਤੀਆਂ ਦਾ ਬਹੁਤ ਬਹੁਤ ਧੰਨਵਾਦ।
Newer Posts
Older Posts
Home
Subscribe to:
Posts (Atom)