ਅੱਜ ਏ-ਸਟਾਰ ਯੂਥ ਕਲੱਬ ਅਤੇ ਗਰਾਮ ਪੰਚਾਇਤ ਦੀ ਅਗਵਾਈ 'ਚ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ 'ਚ ਉਚੇਚੇ ਤੌਰ 'ਤੇ ਪ੍ਰਵਾਸੀ ਭਾਰਤੀ ਵੀ ਸ਼ਾਮਲ ਹੋਏ। ਇਸ ਮੀਟਿੰਗ 'ਚ ਸਕੂਲੀ ਬੱਚਿਆਂ ਦੇ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਪਿੰਡ ਦੇ ਸਰਪੰਚ ਹਰਜਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਇੱਕ ਰੋਜ਼ਾ ਟੂਰਨਾਮੈਂਟ 9 ਜਨਵਰੀ ਨੂੰ ਕਰਵਾਇਆ ਜਾਵੇਗਾ। ਇਸ ਦੀ ਤਿਆਰੀ ਲਈ ਰਿਸੈੱਪਸ਼ਨ ਕਮੇਟੀ, ਡੈਕੋਰੇਸ਼ਨ ਕਮੇਟੀ, ਗਰਾਊਂਡ ਕਮੇਟੀ, ਲੰਗਰ ਕਮੇਟੀ, ਮੀਡੀਆ ਕਮੇਟੀ ਦਾ ਵੀ ਗਠਨ ਕੀਤਾ ਗਿਆ ਅਤੇ ਇਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਵੰਡੀਆਂ ਗਈਆਂ। ਇਸ ਖੇਡ ਮੁਕਾਬਲੇ ਦਾ ਉਦਘਾਟਨ ਵਿੱਦਿਅਕ ਅਧਿਕਾਰੀ ਅਤੇ ਪਿੰਡ ਦੇ ਸਰਪੰਚ ਕਰਨਗੇ। ਇਨਾਮਾਂ ਦੀ ਵੰਡ ਪ੍ਰਵਾਸੀ ਭਾਰਤੀ ਕਰਨਗੇ।
Saturday, 30 December 2017
Wednesday, 13 December 2017
Voter List Booth No. 142
Please click the link
https://drive.google.com/open?id=1k7aoaoaRPTyAMDci4Tq8LMNfWt8LCaFI
Source: http://ceopunjab.nic.in/English/frmErollInPDF.aspx?ACNO=30
https://drive.google.com/open?id=1k7aoaoaRPTyAMDci4Tq8LMNfWt8LCaFI
Source: http://ceopunjab.nic.in/English/frmErollInPDF.aspx?ACNO=30
Wednesday, 6 December 2017
ਡਾ. ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ
ਅੱਜ ਪਿੰਡ ਦੇ ਸਰਕਾਰੀ ਮਿਡਲ ਸਕੂਲ 'ਚ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ। ਇਸ ਮੌਕੇ ਮਾ. ਮਹਿੰਦਰ ਪਾਲ, ਮਾ. ਰਾਕੇਸ਼ ਕੁਮਾਰ, ਮਾ. ਰਾਮ ਲਾਲ ਅਤੇ ਵਿਜੈ ਕੁਮਾਰ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਸਕੂਲ ਸਟਾਫ਼ ਤੋਂ ਆਰਸੀ ਹੋਟਲ ਦੇ ਸ਼੍ਰੀ ਜਗਦੀਸ਼ ਚੰਦਰ ਉਚੇਚੇ ਤੌਰ 'ਤੇ ਹਾਜ਼ਰ ਹੋਏ। ਆਖ਼ਰ 'ਚ ਬੱਚਿਆਂ ਨੂੰ ਫਲ ਵੰਡੇ ਗਏ।
Subscribe to:
Posts (Atom)







