ਏ-ਸਟਾਰ ਯੂਥ ਕਲੱਬ ਅਤੇ ਗਰਾਮ ਪੰਚਾਇਤ ਦੁਸਾਂਝ ਖੁਰਦ ਵੱਲੋਂ ਪ੍ਰਵਾਸੀ ਭਾਰਤੀਆਂ, ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲਾਂ ਦੇ ਬੱਚਿਆਂ ਦਾ 9 ਜਨਵਰੀ ਨੂੰ ਕਰਵਾਇਆ ਜਾਣ ਵਾਲਾ ਮੁਕਾਬਲਾ ਮੌਸਮ ਦੀ ਖ਼ਰਾਬੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ।
ਹੁਣ ਇਹ ਮੁਕਾਬਲਾ 25 ਜਨਵਰੀ 2018 ਨੂੰ ਕਰਵਾਇਆ ਜਾਵੇਗਾ।
ਹੁਣ ਇਹ ਮੁਕਾਬਲਾ 25 ਜਨਵਰੀ 2018 ਨੂੰ ਕਰਵਾਇਆ ਜਾਵੇਗਾ।