Dosanjh Khurd (Jalandhar) - ਪਿੰਡ ਦੁਸਾਂਝ ਖੁਰਦ (ਜਲੰਧਰ) 144409
Labels
Voter List Booth No. 142
ਏ-ਸਟਾਰ ਯੂਥ ਕਲੱਬ
ਸਕੂਲ
ਸੈਟੇਲਾਈਟ ਵਿਊ
ਡਾ. ਅੰਬੇਡਕਰ ਯੂਥ ਵੈਲਫੇਅਰ ਸੁਸਾਇਟੀ
ਪੰਚਾਇਤ
ਪ੍ਰਵਾਸੀ ਭਾਰਤੀ
ਰੋਡ ਮੈਪ
ਵਿਰਾਸਤ
Sunday, 5 February 1995
ਏ-ਸਟਾਰ ਯੂਥ ਕਲੱਬ ਵਲੋਂ ਮੈਡੀਕਲ ਕੈਂਪ ਲਗਾਇਆ
ਪਿੰਡ ਦੁਸਾਂਝ ਖੁਰਦ ਦੇ ਏ-ਸਟਾਰ ਯੂਥ ਕਲੱਬ ਵਲੋਂ ਇੱਕ ਮੈਡੀਕਲ ਕੈਂਪ ਅਕਲਪੁਰ ਡਿਸਪੈਂਸਰੀ ਦੀ ਅਗਵਾਈ ਹੇਠ ਲਗਾਇਆ ਗਿਆ। ਜਿਸ 'ਚ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕੀਤੀ ਗਈ। ਅਤੇ ਮੁਫਤ ਦਵਾਈਆਂ ਤਕਸੀਮ ਕੀਤੀਆ ਗਈਆ। ਇਸ ਕੈਂਪ ਨੂੰ ਕਾਮਯਾਬ ਕਰਨ ਲਈ ਪਿੰਡ ਵਾਸੀਆਂ ਨੇ ਭਰਵਾ ਸਹਿਯੋਗ ਦਿੱਤਾ।
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment