Friday, 17 April 2020

ਆਲੂ ਪਿਆਜ਼ ਵੰਡੇ


ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਜ ਲੋੜਵੰਦ ਪਰਿਵਾਰਾਂ ਨੂੰ ਆਲੂ ਪਿਆਜ਼ ਵੰਡੇ ਗਏ। ਸਹਿਯੋਗੀ ਸੱਜਣਾ ਦਾ ਧੰਨਵਾਦ ਕਰਦੇ ਹਾਂ। ਉਮੀਦ ਹੈ ਕਿ ਸਾਰੇ ਪਿੰਡ ਵਾਸੀ ਇਸੇ ਤਰ੍ਹਾਂ ਅਸ਼ੀਰਵਾਦ ਦਿੰਦੇ ਰਹੋਗੇ!

No comments:

Post a Comment