ਅੱਜ ਪਿੰਡ ਦੁਸਾਂਝ ਖੁਰਦ ਦੀ ਪੰਚਾਇਤ ਦੀ ਅਗਵਾਈ ਹੇਠ ਲੋੜਵੰਦ ਲੋਕਾਂ ਲਈ ਰਾਸ਼ਨ ਦੀ ਵੰਡ ਕੀਤੀ ਗਈ। ਆਰੰਭ ’ਚ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ’ਤੇ ਸਰਪੰਚ ਮੀਨਾ ਕੁਮਾਰੀ, ਨੰਬਰਦਾਰ ਕਸ਼ਮੀਰ ਸਿੰਘ ਅਤੇ ਮੈਂਬਰ ਪੰਚਾਇਤਾਂ ਵੱਲੋਂ ਫੁੱਲ ਮਾਲਵਾਂ ਅਰਪਣ ਕੀਤੀਆਂ ਗਈਆਂ। ਉਪਰੰਤ ਲੋੜਵੰਦ ਪਰਿਵਾਰਾਂ ਨੂੰ ਰਸੋਈ ’ਚ ਵਰਤਿਆਂ ਜਾਣ ਵਾਲਾ ਸਮਾਨ ਅਤੇ ਆਲੂ, ਪਿਆਜ਼ ਵੀ ਵੰਡਿਆਂ ਗਿਆ।
No comments:
Post a Comment